Posted in Uncategorized

​ਕਾਨੂੰਨ ਹੋਵੇ ਸਾਰੇ ਰਾਜਾਂ ਦੇ ਲੋਕਾਂ ਲੲੀ ੲਿਕ ਬਰਾਬਰ ਹੋਵੇ

ਭਾਰਤ ਦੇਸ ਦੇ ਕੲੀ ਰਾਜਾ ਵਿੱਚ ਡੋਡੀਅਾ  ਅਫੀਮ ਦੀ ਖੇਤੀ ਹੁੰਦੀ ਹੈ ਅਤੇ ਸਰਕਾਰ ਅਾਪ ਅਫੀਮ ਖਰੀਦ ਦੀ ਹੈ, ਕਿਸੇ ਸਮੇਂ ਪੰਜਾਬ ਵਿੱਚ ਭੁੱਕੀ ਅਫੀਮ ਦੇ ਠੇਕੇ ਹੁੰਦੇ ਸੀ ਪਰ ਬਾਅਦ ਵਿੱਚ ਬੰਦ ਹੋ ਗੲੇ ,, ਪੰਜਾਬ ਜਾਰੀ ਲਾੳੁਦਾ ਅਾ ਰਿਹਾ ਹੈਂ ਪਾਣੀ ਧਰਤੀ ਤੋ ਥੱਲੇ ਜਾ ਰਿਹਾ ਹੈ 
ੲਿਕ ਦੇਸ ਵਿੱਚ ਦੋ ਤਰਾ ਦੇ ਕਾਨੂੰਨ ਗਲਤ ਹਨ, ਭਾਰਤ ਵਿੱਚ ਪੰਜਾਬ ਦੇ ਗੁਅਾਡੀ ਸੂਬੇ ਰਾਜਸਥਾਨ  ਵਿੱਚ ਡੋਡੀਅਾ ਦੀ ਖੇਤੀ ਹੁੰਦੀ ਹੈ ਅਤੇ ਭੁੱਕੀ ਦੇ ਠੇਕੇ ਹਨ 

ਰਾਜਸਥਾਨ ਵਿੱਚ ਕੋੲੀ ਕਿੰਨੀ ਹੀ ਭੁੱਕੀ ਰੱਖੇ ਕੋੲੀ ਕਾਰਵਾਈ ਨਹੀ ਹੁੰਦੀ ਹੈ ਪਰ ਜੇ ਪੰਜਾਬ ਵਿੱਚ  50 ਗ੍ਰਾਮ ਭੁੱਕੀ ਫੜੀ ਜਾਵੇ ਤਾ ੳੁਸ ਨੂੰ ਪੁਲਿਸ ਕਿਵੇ ਪੰਜਾਹ ਕਿਲੋ ਬਣਾ ਦਿੰਦੀ ਹੈ ੲਿਹ ਠੇਕੇ ਅਾ ਦਾ ਵਿਰੋਧ ਕਰਨ ਵਾਲੇ ਚੰਗੀ ਤਰਾ ਜਾਣਦੇ ਹਨ,, ੳੁਮਰ ਕੈਦ ਤੱਕ ਦੀ ਸਜ਼ਾ ਹੈ  NDPC ACT  ਅਧੀਨ ਭੁੱਕੀ  ਅਫੀਮ ਵਾਲੇ ੳੁਪਰ ਪਰਚਾ ਹੁੰਦਾ ਹੈ 

ਕੲੀ ਲੋਕਾਂ ੳੁਪਰ ਝੂਠੇ ਭੁੱਕੀ ਵੇਚਣ ਦੇ ਪਰਚੇ ਦਰਜ ਕਰਕੇ ਪੁਲਿਸ ਜੇਲ ਭੇਜ ਦਿੰਦੀ ਹੈ ਜਿਸ ਨਾਲ ਬਹੁਤ ਬੇਕਸੂਰ ਗਰੀਬ ਘਰਾਂ ਦੇ ਪੁੱਤਰ ਮੇਲਾ ਵਿੱਚ ਸੜ ਰਹੇ ਹਨ, ਨਿੱਜੀ ਰਜਸ ਲੜਾਈ ਝਗੜੇ ਦੀ ਅੱਗ ਨੂੰ ਠੰਡਾ ਕਰਨ ਲੲੀ ਬਹੁਤ ਵਾਰ ਭੁੱਕੀ ਅਫੀਮ ਸਪਲਾਈ ਦੇ ਪਰਚਾ ਕਰਵਾ ਦਿੰਦੇ ਹਨ ਪੁਲਿਸ ਪਰਚਾ ਦਰਜ ਕਰ ਦਿੰਦੀ ਹੈ ਕਿੳੁ   ਤੇ ਕਿਵੇ ਕਰਦੀ ਹੈ ੳੁਹ ਸਭ ਜਾਣਦੇ ਹਨ ਪੰਜਾਬ ਪੁਲਿਸ ਦੇ ਮਹਾਨ ਕਾਰਜਾ ਵਾਰੇ ੲਿਹ ਪੁਲਿਸ ਜਾਅਲੀ ਮੁਕਾਬਲੇ ਦਿਖਾ ਕੇ ਸਿੱਖ ਨੋਜਵਾਨ ਮਾਰ ਸਕਦੀ ਹੈ ਤਾ ੲਿਹ ਨਜਾੲਿਜ ਪਰਚਾ ਪਾੳੁਣਾ ਤਾ ਬਹੁਤ ਛੋਟੀ ਗੱਲ ਹੈ 
ਕਿੳੁ ਪੰਜਾਬ ਵਿੱਚ ਡੋਡੀਅਾ ਦੀ ਖੇਤੀ ਨਹੀ ਹੁੰਦੀ ਹੈ 

ਕਿੳੁਕਿ ਸੈਂਟਰ ਦੀ ਸਰਕਾਰ ਦੀ ਅੱਖ ਵਿੱਚ ੲਿਕ ਖਾਸ ਤਬਕਾ ਸੁਰੂ ਤੋ  ਰੜਕਦਾ ਰਹਿੰਦਾ 

ਹੈਂ ੳੁਹ ਪੰਜਾਬੀ ਸਿੱਖ ਹਨ ੲਿਹਨਾ ਤੋ ਮੁਗ਼ਲ , ਅੰਗਰੇਜ਼ੀ ਸਰਕਾਰ ਅਤੇ ਭਾਰਤੀ ਹਕੂਮਤ ਡਰਦੀ ਹੈ ਕਿੳੁਕਿ ੲਿਹ ਦਲੇਰ ਕੋਮ ਹੈ ਜਿਸ ਨੇ ਗੁਲਾਮੀ ਨੂੰ ਕਦੀ ਸਵੀਕਾਰ ਨਹੀਂ ਕੀਤਾ 
 1984 ਵਿਚ ਸੈਂਟਰ ਦੀ ਸਰਕਾਰ ਨੇ ਪਲਾਨ ਤਿਅਾਰ ਕੀਤਾ ਜਿਸ ਰਾਹੀਂ ਪੰਜਾਬ ਵਿੱਚ ਮੈਡੀਕਲ ਨਾ ਭੇਜਿਆ ਗਿਆ ਤਾ ਜੋ ਪੰਜਾਬ ਦੀ ਨੋਜਵਾਨੀ ੲਿਹ ਨਸੇ ਕਰਨ ਲੱਗ ਜਾਵੇ ਅਤੇ ਪੰਜਾਬ ਦੇ ਨੋਜਵਾਨ ਨਾ ਮਰਦ ਹੋ ਜਾਣ, 

ਮੈਡੀਕਲ ਨਸੇ ਨਾਲ ਬੱਚੇ ਪੈਦਾ ਕਰਨ ਦੀ ਸਕਤੀ ਖਤਮ ਹੁੰਦੀ ਹੈਂ ੲਿਸ ਤਰਾ ਪੰਜਾਬ ਵਿਰੋਧੀ ਨੀਤੀ ਨੂੰ ਲਾਗੂ ਕੀਤਾ ਗਿਆ ਜੋ ਨੋਜਵਾਨ ਨਸੇ ਨਹੀਂ ਕਰਦੇ ਸੀ ਅਤੇ ਨਸੇ ਦਾ ਵਿਰੋਧ ਕਰਦੇ ਸੀ ੳੁਹਨਾ ਨੂੰ ਜਾਅਲੀ ਪੁਲਿਸ ਮੁਕਾਬਲੇ ਦਿਖਾ ਕੇ ਮਾਰ ਦਿੱਤਾ ਗਿਆ , ੲਿਸ ਸਮੇਂ ਦੌਰਾਨ ਕੲੀ ਪਿੰਡ ੲਿਸ ਤਰਾ ਦੇ ਸੀ ਜਿਥੇ ਕੋੲੀ ਨੋਜਵਾਨ ਰਿਹਾ ਹੀ ਨਹੀਂ ਸੀ 

1990 ਵਿੱਚ ੲਿਹ ਮੈਡੀਕਲ ਨਸੇ ਨੇ ਪੰਜਾਬ ਵਿੱਚ ਪੈਰ ਜਮਾੳੁਣੇ ਸੁਰੂ ਕੀਤੇ ਸੀ ਜਿਸ ਨਸੇ ਦਾ ਅੱਜ ੲਿਸ ਤਰਾ ਨਾਲ ਵਿਕਾਸ ਹੋੲੀਅਾ ਹੈ ਕੀ ਹੁਣ ਹਰ ੲਿਕ ਨੂੰ ਪਤਾ ਹੈ ਮੈਡੀਕਲ ਨਸਾ ਕੀ ਹੈ 

ਅੱਜ ਪੰਜਾਬੀ ਮੁੰਡੇ ਮੈਡੀਕਲ ਨਸੇ ਕਰਨ ਲਗਾ ਦਿੱਤੇ ਹਨ ਨਾਲ ਸਮੇਕ  ਚਿੱਟੇ ਨਾਮ ਦੇ ਨਸੇ ਚੱਲ ਰਹੇ ਹਨ ਜਿਨਾ ਨੇ  50% ਪੰਜਾਬੀਅਾ ਦਾ ਖੂਨ ਸਫੇਦ ਕਰ ਦਿੱਤਾ ਹੈ 

ੲਿਸ ਨਸੇ ਦੇ ਪੈਰ ਪੰਜਾਬ ਵਿੱਚ ਲੱਗਣ ਦਾ ਕਾਰਨ ੲਿਸ ਪਿਛੇ ਪੰਜਾਬ ਦੇ ਨੇਤਾ ਸਰਕਾਰੀ ਪੁਲਿਸ ਹੀ ਪੰਜਾਬ ਦੇ ਵਿਰੋਧੀਅਾ ਨਾਲ ਸਾਂਝ ਪਾੳੁਦੀ ਰਹੀ ਹੈ ! ਅੱਜ ੲਿਹ ਪੰਜਾਬ ਵਿਰੋਧੀ ਨੀਤੀ ਕਾਮਯਾਬ ਹੈ ਅਤੇ ਪੰਜਾਬੀ ਸੁੱਤੇ ਪੲੇ ਹਨ  ਜੋ ਅਵਾਜ ਚੁੱਕਦਾ ਹੈ ੳੁਸ ਨੂੰ ਚੁੱਪ ਕੁਝ ਵਿਕਾੳੁ ਪੰਜਾਬ ਦੇ ਵਿਰੋਧੀ ਹੀ ਕਰਵਾ ਦਿੰਦੇ ਹਨ, 
ਡੋਡੀਅਾ ਦੀ ਖੇਤੀ ੲਿਸ ਲੲੀ ਨਹੀ ਹੁੰਦੀ ਹੈ 

ਅਗਰ ੲਿਹ ਖੇਤੀ ਪੰਜ ਸਾਲ ਪੰਜਾਬ ਦੇ ਕਿਸਾਨਾ ਨੂੰ ਕਰਨ ਦਿੱਤੀ ਜਾਵੇ ਤਾ ਪੰਜਾਬ ਦੇ ਕਿਸਾਨਾਂ ਦਾ ਕਰਜਾ ਲੈ ਜਾਵੇਗਾ ਅਤੇ ਜੋ ਅੱਜ ਪੰਜਾਬੀ ਹੱਥ ਕੱਢ ਕਰਜਾ ਮਾਫੀ ਦੀ ਭੀਖ ਮੰਗਦਾ ਹੈ ੳੁਹ ਪੰਜਾਬੀ ਸਾਨ ਨਾਲ ਜਿੳੁਣ ਲੱਗ ਜਾੳੁ ਅਤੇ ਸਰਕਾਰ ਦਾ ਦਬਾਅ ਪੰਜਾਬੀ ੳੁਪਰ ਨਹੀ ਰਹਿਣਾ 

ੲਿਸ ਲੲੀ ਖੇਤੀ ਕਰਨੀ ਮਨਾ ਹੈ 

ਮੈਂ ਸਿਰਫ ੲਿਹਨਾ ਹੀ ਕਹਾਗਾ ਕਾਨੂੰਨ ਸਬ ਲੲੀ ਬਰਾਬਰ ਹੋਣਾ ਚਾਹੀਦਾ ਹੈ ਜੇ ਪੰਜਾਬ ਭਾਰਤ ਦਾ ਹਿੱਸਾ ਹੈ ਤਾ ਹੋਰਾਂ ਰਾਜਾ ਦੀ ਤਰਾ ੲਿਹ ਵੀ ਖੇਤੀ ਕਰ ਸਕੇ  

ਅਗਰ ਪੰਜਾਬ ਵਿੱਚ ਠੇਕੇ ਨਹੀ ਖੁੱਲ ਸਕਦੇ ਹਨ ਪੰਜਾਬੀ ਖੇਤੀ ਨਹੀਂ ਕਰ ਸਕਦਾ ਹੈ ਤਾ ਭਾਰਤ ਦੇ ਜੋ ਰਾਜ ਅਫੀਮ ਦੀ ਖੇਤੀ ਕਰਦੇ ਹਨ ਜਿਥੇ ਠੇਕੇ ਖੁੱਲੇ ਹਨ ੳੁਹਨਾ ਰਾਜਾ ਨੂੰ ਵੀ  NDPC Act  ਅਧੀਨ ਲਿਆਦਾ ਜਾਵੇ ਕਿੳੁਕਿ ਕਾਨੂੰਨ ਸਬ ਲੲੀ ੲਿਕ ਤਰਾ ਦਾ ਹੋਣਾ ਚਾਹੀਦਾ ਹੈ 
ਭੁੱਕੀ ਅਫੀਮ ਧਰਤੀ ਦੀ ੳੁਪਜ ਹਨ 
ੲਿਸ  ਦਾ ਸ਼ਰਾਬ , ਮੈਡੀਕਲ, ਸਮੇਕ ਚਿੱਟੇ ਵਰਗੇ ਨਸੇ ਜਿਨਾ ਨੁਕਸਾਨ ਨਹੀ ਹੈ