ਸਿੱਖ ਕੋਮ ਨਾਲ ਧੋਖਾ ਕਰਨ ਵਾਲੇ ਲੋਕ 

ਸਿੰਘ ਸਾਹਿਬ ਤਖਤ ਦਮਦਮਾ ਸਾਹਿਬ ਭਾਈ ਗੁਰਮੁਖ ਸਿਘ ਤੋਂ

🙏🏻ਜਰੂਰ ਸੁਣੋ ਅੱਗੇ ਵੀ ਸੇਅਰ ਕਰਨ ਦੀ ਸੇਵਾ ਕਰੋ ਤਾਂ ਜੋ ਸੱਚ ਸਾਰੀ ਕੌਮ ਨੂੰ ਪਤਾ ਲੱਗ ਸਕੇ ਇਹਨਾਂ ਗਦਾਰਾਂ ਦਾ

👉🏻ਬਾਦਲ ਦੇ ਕਹਿਣ ਤੇ ਕੀਤਾ ਸੀ ਸਰਸੇ ਵਾਲੇ ਨੂੰ ਮੁਆਫ 

 👉🏻ਜੀ ਕੇ ਸਿਰਸਾ ਦਿੱਲੀ ਦਾ ਵੀ ਰੋਲ ਸੀ ਸਰਸੇ ਵਾਲਿਆਂ ਦੀਆਂ ਅਕਾਲੀ ਦਲ ਨੂੰ ਵੋਟਾਂ ਪਾਉਣ ਤੇ

👉🏻ਡਾ, ਦਲਜੀਤ ਸਿੰਘ ਚੀਮਾ ਦਾ ਵੀ ਰੋਲ ਸਰਸੇ ਵਾਲੇ ਨੂੰ ਮਾਫ ਕਰਨ ਤੇ

👉🏻ਬਲਵੰਤ ਸਿੰਘ ਰਾਮੂੰਵਾਲੀਆ ਵੀ ਵਿਚ ਮਾਮਲੇ ਮਾਫੀ ਦੇ

👉🏻ਅਜੀਤ ਅਖਬਾਰ ਦਾ ਸੰਪਾਦਕ ਵੀ ਇਸ ਮਾਮਲੇ ਵਿਚ 

👉🏻 ਕਿਸਨੇ ਪਹੁਚਾਈ ਸੀ ਚਿਠੀ ਅਕਾਲ ਤਖਤ ਸਾਹਿਬ ਤੇ ਸਰਸੇ ਵਾਲੀ ਦੀ,

👉🏻 ਕਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਉਲਟ ਬੰਦ ਕਮਰੇ ਚੋ ਲਏ ਜਾਂਦੇ ਨੇ ਫੇਸਲੇ

ਇਸ ਲਿੰਕ ਰਾਹੀ ਪੂਰਾ ਸੁਣੋ👉🏻https://youtu.be/11aRhY1FEnQ
ਸਿੰਘ ਸਾਹਿਬ ਭਾਈ ਗੁਰਮੁਖ ਸਿੰਘ ਜਥੇਦਾਰ ਦਮਦਮਾ ਸਾਹਿਬ ਤਖਤ, ਦੀ ਜੁਵਾਨੀ

👇🏻👇🏻👇🏻👇🏻👇🏻👇🏻

read more ਤੇ ਉਂਗਲ ਲਾਕੇ ਪੂਰਾ ਪੜ੍ਹਨਾ ਜੀ
 ਭਾਈ ਗੁਰਮੁਖ ਸਿੰਘ ਨੇ ਦਸਿਆ ਡੇਰਾ ਸਿਰਸਾ ਦੀ ਚਿਠੀ ਦਾ ਸੱਚ ਡੇਰਾ ਸਿਰਸਾ ਮਾਮਲੇ ਵਿਚ ਦੋਸ਼ੀ ਮੈ ਨਹੀ ਪ੍ਰਕਾਸ਼ ਸਿੰਘ ਅਤੇ ਸੁਖਬੀਰ ਸਿੰਘ ਬਾਦਲ- ਭਾਈ ਗੁਰਮੁਖ ਸਿੰਘ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜੇ ਸਾਡੇ ਨਾਲ ਨਹੀ ਖੜੋਗੇ ਤਾਂ ਜਥੇਦਾਰੀਆਂ ਵੀ ਭੁਲ ਜਾਓ
http://5aabnow.com/archives/6508

ਅੰਮ੍ਰਿਤਸਰ – ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇ ਮਾਮਲੇ ਵਿਚ ਸੁਰਖੀਆਂ ਵਿਚ ਆਏ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੁਰਮੁੱਖ ਸਿੰਘ ਨੇ ਤਕਰੀਬਨ ਡੇਢ ਸਾਲ ਬਾਅਦ ਆਪਣੀ ਭੇਦ ਭਰੀ ਚੁਪੀ ਤੋੜਦਿਆਂ ਉਸ ਸਮੇ ਵਾਪਰੇ ਹਲਾਤਾਂ ਦਾ ਖੁਲਾਸਾ ਕਰਕੇ ਦਸਿਆ ਕਿ ਕਿਵੇ ਰਾਜਨੀਤਕ ਆਗੂ ਆਪਣੀ ਸਿਆਸੀ ਦੁਕਾਨਦਾਰੀ ਨੂੰ ਚਲਾਉਂਣ ਲਈ ਧਰਮ ਦਾ ਸਹਾਰਾ ਲੈ ਲੈਂਦੇ ਹਨ। ਭਾਈ ਗੁਰਮੁੱਖ ਸਿੰਘ ਨੇ ਇਨ•ਾਂ ਖੁਲਾਸਿਆਂ ਤੋ ਬਾਅਦ ਡੇਰਾ ਸਿਰਸਾ ਦੀ ਮੁਆਫੀ ਵਾਲੇ ਹਾਈ ਪ੍ਰੋਫਾਇਲ ਡਰਾਮੇ ਦਾ ਤਾਂ ਅੰਤ ਗਿਆ ਪਰ ਇਥੇ ਇਕ ਨਵੀ ਚਰਚਾ ਸ਼ੁਰੂ ਹੋ ਗਈ ਕਿ ਰਾਜਨੀਤਕ ਆਪਣੀ ਹੈਕੜ ਤੇ ਸਿਆਸੀ ਪੈਠ ਬਣਾਉਂਣ ਲਈ ਧਰਮ ਅਤੇ ਧਾਰਮਿਕ ਸ਼ਖਸ਼ੀਅਤਾਂ ਦੀ ਕਿਵੇ ਦੁਰਵਰਤੋ ਕਰਦੇ ਹਨ। ਅੱਜ ਆਪਣੇ ਗ੍ਰਹਿ ਵਿਖੇ ਚੋਣਵੇ ਪੱਤਰਕਾਰਾਂ ਨਾਲ ਗਲ ਕਰਦਿਆਂ ਭਾਈ ਗੁਰਮੁੱਖ ਸਿੰਘ ਨੇ ਬੜੇ ਹੀ ਭਰੇ ਮਨ ਤੇ ਵੈਰਾਗ ਭਰੇ ਸ਼ਬਦਾਂ ਵਿਚ ਦਸਿਆ ਕਿ ਉਨ•ਾਂ ਦਾ ਡੇਰਾ ਸਿਰਸਾ ਦੇ ਮੁਖੀ ਦੇ ਪੱਤਰ ਲਿਆਉਂਣ ਵਿਚ ਬੋਲਦਾ ਨਾਮ ਸਿਰਫ ਜਲੰਧਰ ਤੋ ਛਪਦੇ ਇਕ ਵਡੇ ਪੰਜਾਬੀ ਅਖਬਾਰ ਦੇ ਸੰਪਾਦਕ ਦੇ ਕਾਰਨ ਹੀ ਵਾਰ ਵਾਰ ਉਛਾਲਿਆ ਜਾ ਰਿਹਾ ਹੈ ਜਦਕਿ ਇਹ ਸੱਚ ਨਹੀ ਹੈ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਡੇਰਾ ਮੁਖੀ ਨੂੰ ਮੁਆਫ ਕਰਨ ਲਈ ਸਾਰਾ ਡਰਾਮਾਂ ਤਾਂ ਬਹੁਤ ਪਹਿਲਾਂ ਹੀ ਰਚਿਆ ਜਾ ਚੁੱਕਾ ਸੀ । ਜਦ ਸਾਰੀ ਬਿਸਾਤ ਵਿਛ ਗਈ ਤਾਂ ਜਥੇਦਾਰਾਂ ਨੂੰ ਚੰਡੀਗੜ• ਬੁਲਾ ਕੇ ਫੋਰਨ ਮੁਆਫੀ ਦੀ ਪ੍ਰਕਿਰਿਆ ਪੂਰੀ ਕਰ ਲੈਣ ਦਾ ਸਰਕਾਰੀ ਹੁਕਮ ਚਾੜ ਦਿੱਤਾ ਗਿਆ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ 15 ਸਤੰਬਰ 2015 ਨੂੰ ਜਦ ਉਹ ਤਖ਼ਤ ਸ੍ਰੀ ਦਮਦਮਾਂ ਸਾਹਿਬ ਵਿਖੇ ਸਨ ਤਾਂ ਉਨ•ਾਂ ਨੂੰ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੋਨ ਆਇਆ ਕਿ ਸਵੇਰੇ ਅਸੀ ਚੰਡੀਗੜ• ਜਾਣਾ ਹੈ, ਬਾਦਲ ਸਾਹਿਬ ਨੇ ਯਾਦ ਕੀਤਾ ਹੈ, ਇਸ ਲਈ ਅੱਜ ਸ਼ਾਮ ਨੂੰ ਹਰ ਹਾਲ ਵਿਚ ਅੰਮ੍ਰਿਤਸਰ ਆ ਜਾਓ। ਭਾਈ ਗੁਰਮੁੱਖ ਸਿੰਘ ਨੇ ਯਾਦ ਕਰਦਿਆਂ ਦਸਿਆ ਕਿ ਉਹ ਸ਼ਾਮ ਨੂੰ ਅੰਮ੍ਰਿਤਸਰ ਆ ਗਏ ਜਿਥੋ ਅਸੀ ਸਾਰੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰ ਰਾਹੀ ਚੰਡੀਗੜ• ਰਵਾਨਾ ਹੋਏ।

ਚੰਡੀਗੜ• ਵਿਖੇ 16 ਸਤੰਬਰ 2015 ਨੂੰ ਅਸੀ ਤਿੰਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਉਹ ਸਨ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵਿਖੇ ਪੁੱਜ ਗਏ। ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵਿਚ ਉਸ ਸਮੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸ੍ਰ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਰਸਮੀ ਗਲਬਾਤ ਤੋ ਬਾਅਦ ਸ੍ਰ ਪਕਾਸ਼ ਸਿੰਘ ਬਾਦਲ ਨੇ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਜਿਸ ਕੰਮ ਲਈ ਸਿੰਘ ਸਾਹਿਬਾਨ ਨੂੰ ਬੁਲਾਇਆ ਗਿਆ ਹੈ ਉਹ ਗਲ ਕਰੋ। ਸ੍ਰ ਬਾਦਲ ਦੇ ਇਹ ਕਹਿਣ ਤੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਸਾਡੇ ਵਲ ਇਕ ਪੱਤਰ ਵਧਾਉਂਦਿਆਂ ਕਿਹਾ ਕਿ ਇਸ ਤੇ ਤੁਰੰਤ ਕਾਰਵਾਈ ਕਰਕੇ ਇਹ ਮਾਮਲਾ ਰਫਾ ਦਫਾ ਕਰੋ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਹਿੰਦੀ ਵਿਚ ਲਿਖਿਆ ਇਹ ਪੱਤਰ ਡੇਰਾ ਸਿਰਸਾ ਮੁਖੀ ਦਾ ਸੀ। ਅਸੀ ਸਾਰੇ ਸਿੰਘ ਸਾਹਿਬਾਨ ਪੱਤਰ ਦੇਖ ਕੇ ਸੋਚੀ ਪੈ ਗਏ। ਅਸੀ ਮਹਿਸੂਸ ਕਰ ਰਹੇ ਸੀ ਕਿ ਸਾਡੇ ਕੋਲੋ ਇਹ ਮਾਮਲਾ ਬੜੀ ਤੇਜੀ ਨਾਲ ਹਲ ਕਰਵਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਤਰ ਪੜ ਤੇ ਸੁਣ ਲੈਣ ਤੋ ਬਾਅਦ ਗਿਆਨੀ ਗੁਬਰਬਚਨ ਸਿੰਘ ਨੇ ਸਾਰੇ ਆਗੂਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਪੱਤਰਕਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਾਓ ਇਸ ਤੇ ਪੰਜ ਸਿੰਘ ਸਾਹਿਬਾਨ ਵਿਚ ਵਿਚਾਰ ਤਾਂ ਹੀ ਕੀਤੀ ਜਾਵੇਗੀ। ਉਥੇ ਹੀ ਵਿਚਾਰ ਇਹ ਕੀਤੀ ਗਈ ਕਿ ਇਸ ਪੱਤਰਕਾ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜਣ ਤੋ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਜਥੇਦਾਰਾਂ ਦੀ ਪਹਿਲੀ ਹੀ ਮੀਟਿੰਗ ਵਿਚ ਹੀ ਇਸ ਨੂੰ ਖ਼ਾਲਸਾ ਪੰਥ ਕੋਲ ਨਸ਼ਰ ਦਿੱਤਾ ਜਾਵੇਗਾ। ਅਸੀ ਕਿਹਾ ਕਿ ਇਸ ਮਾਮਲੇ ਨਾਲ ਸਾਰੀ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਇਸ ਲਈ ਇਸ ਮਾਮਲੇ ਤੇ ਕਾਹਲ ਕਰਨ ਦੀ ਬਜਾਏ ਸਾਨੂੰ ਥੋੜਾ ਸਮਾਂ ਦਿੱਤਾ ਜਾਵੇ ਤਾਂ ਕਿ ਅਸੀ ਇਸ ਮਾਮਲੇ ਤੇ ਲਏ ਜਾਣ ਵਾਲੇ ਫੈਸਲੇ ਤੇ ਘਟੋ ਘਟ ਕੌਮੀ ਰਾਏ ਤਾਂ ਬਣਾਈ ਜਾ ਸਕੇ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਸ੍ਰ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਤੇ ਜ਼ਰਾ ਵੀ ਦੇਰੀ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀ ਸਨ ਉਨ•ਾਂ ਕਿਹਾ ਕਿ ਇਸ ਮਾਮਲੇ ਤੇ ਜਿੰਨਾ ਜਲਦੀ ਹੋ ਸਕੇ ਤੁਸੀ ਫੈਸਲਾ ਸੁਣਾਓ। ਇਸ ਤੇ ਅਸੀ ਸਾਰੇ ਜਥੇਦਾਰਾਂ ਨੇ ਇਕ ਅਵਾਜ਼ ਹੋ ਕੇ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਇਸ ਚਿਠੀ ਨੂੰ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਾਓ ਫਿਰ ਹੀ ਅਸੀ ਇਸ ਬਾਰੇ ਵਿਚਾਰ ਕਰ ਸਕਦੇ ਹਾਂ। 16 ਸੰਤਬਰ ਨੂੰ ਅਸੀ ਜਦ ਚੰਡੀਗੜ• ਤੋ ਵਾਪਸ ਆਉਂਣ ਲਗੇ ਤਾਂ ਮੈ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਤੁਸੀ ਸਾਡੇ ਬਜੁਰਗਾਂ ਦੇ ਸਮਾਨ ਹੋ ਪਰ ਸਾਨੂੰ ਇਸ ਤਰ•ਾਂ ਨਾਲ ਸਰਕਾਰੀ ਰਿਹਾਇਸ਼ ਤੇ ਨਾ ਬੁਲਾਇਆ ਕਰੋ ਸਾਨੂੰ ਹਰ ਰੋਜ਼ ਹਜ਼ਾਰਾਂ ਲੋਕ ਮਿਲਦੇ ਹਨ ਤੁਸੀ ਵੀ ਸਾਨੂੰ ਤਖ਼ਤ ਸਾਹਿਬਾਨ ਤੇ ਮਿਲਣ ਦੀ ਖੇਚਲ ਕਰ ਲਿਆ ਕਰੋ। ਭਾਈ ਗੁਰਮੁੱਖ ਸਿੰਘ ਨੇ ਕਿਹਾ ਕਿ ਮੈ ਸ੍ਰ ਬਾਦਲ ਨੂੰ ਇਹ ਵੀ ਕਿਹਾ ਕਿ ਅੱਜ ਤਾਂ ਇਉਂ ਲਗ ਰਿਹਾ ਹੈ ਕਿ ਜਿਵੇ ਤੁਸੀ ਸਾਨੂੰ ਤਲਬ ਕਰ ਲਿਆ ਹੋਵੇ। ਇਹ ਸੁਣ ਕੇ ਸ੍ਰ ਪਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਵਿਖ ਵਿਚ ਅਜਿਹਾ ਹੀ ਹੋਵੇਗਾ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਇਸ ਤੋ ਬਾਅਦ 23 ਸਤੰਬਰ 2015 ਦੀ ਸ਼ਾਮ ਨੂੰ ਮੁੜ ਇਹ ਮਾਮਲਾ ਸ਼ੁਰੂ ਹੋ ਗਿਆ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾਂ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਉਨ•ਾਂ ਦੀ ਅੰਮ੍ਰਿਤਸਰ ਵਿਚਲੀ ਰਿਹਾਇਸ਼ ਵਿਚ ਆ ਗਏ ਤੇ ਡੇਰਾ ਸਿਰਸਾ ਮੁਖੀ ਦੀ ਮੁਆਫੀ ਵਾਲੇ ਮਾਮਲੇ ਤੇ ਸਾਡੀ ਗਲਬਾਤ ਸ਼ੁਰੂ ਹੋ ਗਈ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਸਾਥੀ ਸਿੰਘ ਸਾਹਿਬਾਨ ਨੂੰ ਵਾਰ ਵਾਰ ਇਸ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਪਰਾ ਤੇ ਮਰਿਯਾਦਾ ਬਚਾਉਂਣ ਲਈ ਦੁਹਾਈ ਦਿੱਤੀ। ਸਾਡੀ ਗਲਬਾਤ ਵਿਚਾਲੇ ਹੀ ਤਤਕਾਲੀ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦਾ ਫੋਨ ਗਿਆਨੀ ਗੁਰਬਚਨ ਸਿੰਘ ਦੇ ਮੌਬਾਇਲ ਤੇ ਆ ਗਿਆ ਜਿਸ ਤੋ ਗਿਆਨੀ ਗੁਰਬਚਨ ਸਿੰਘ ਨੇ ਮੇਰੀ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਗਲ ਕਰਵਾਈ। ਸ੍ਰ ਬਾਦਲ ਵਾਰ ਵਾਰ ਮੈਨੂੰ ਅੜੀ ਨਾ ਕਰਨ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਪ੍ਰਕਿਕਿਆ ਵਿਚ ਸਹਾਇਤਾ ਦੇਣ ਦੀ ਗਲ ਮਨ ਲੈਣ ਤੇ ਜ਼ੋਰ ਦਿੰਦੇ ਰਹੇ। ਮੈ ਕਿਹਾ ਕਿ ਡੇਰਾ ਮੁਖੀ ਨੇ ਸਾਡੇ ਗੁਰੂ ਦਾ ਸਵਾਂਗ ਬਣਾਇਆ ਹੈ ਇਸ ਲਈ ਇਸ ਮਾਮਲੇ ਤੇ ਸਾਨੂੰ ਘਟੋ ਘਟ ਫੈਸਲਾ ਲੈਣ ਸਮੇ ਪੰਥਕ ਭਾਵਨਾਵਾਂ ਦਾ ਧਿਆਨ ਜਰੂਰ ਰਖਣਾ ਚਾਹੀਦਾ ਹੈ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੇ ਨਿਜੀ ਸਹਾਇਕ ਤੇ ਕੁਝ ਹੋਰ ਨੇੜਲੇ ਸਾਥੀ ਵੀ ਉਨ•ਾਂ ਦੀ ਰਿਹਾਇਸ਼ ਤੇ ਆ ਗਏ ਤੇ ਉਨ•ਾਂ ਤੇ ਦਬਾਅ ਬਣਾਉਂਣ ਦਾ ਸਿਲਸਲਾ ਤੇਜ਼ ਹੁੰਦਾ ਗਿਆ। ਨਿਜੀ ਤੌਰ ਤੇ ਦਬਾਅ ਬਣਾਉਂਣ ਦੇ ਨਾਲ ਨਾਲ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਫੋਨ ਤੇ ਗਲ ਕਰਵਾਉਂਣਾ ਦੇਰ ਰਾਤ ਤਕ ਜਾਰੀ ਰਿਹਾ। ਮੈ ਮੰਨਦਾ ਨਹੀ ਸੀ ਸਾਰਾ ਦਬਾਅ ਸਿਰਫ ਮੇਰੇ ਤੇ ਹੀ ਪਾਇਆ ਜਾ ਰਿਹਾ ਸੀ, ਸ੍ਰ ਬਾਦਲ ਮੈਨੂੰ ਵਾਰ ਵਾਰ ਕਹਿ ਰਹੇ ਸਨ ਕਿ ਜਦ ਬਾਕੀ ਸਿੰਘ ਸਾਹਿਬ ਮੰਨ ਗਏ ਤੁਸੀ ਕਿਉਂ ਨਹੀ ਮੰਨ ਰਹੇ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਤੁਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ ਸਿੱਖ ਵੀ ਹੋ ਸਰਕਾਰ ਰਹੇ ਜਾਂ ਨਾ ਰਹੇ ਪ੍ਰਪਰਾਵਾਂ ਨੂੰ ਢਾਹ ਨਹੀ ਲਗਣੀ ਚਾਹੀਦੀ। ਮੈ ਤੁਹਾਨੂੰ 16 ਸਤੰਬਰ ਨੂੰ ਵੀ ਕਿਹਾ ਸੀ ਕਿ ਇਹ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਲੈਣ ਦਿਓ ਇਸ ਨੂੰ ਖਾਲਸਾ ਪੰਥ ਕੋਲ ਪੇਸ਼ ਕਰਾਗੇ ਫਿਰ ਇਸ ਸਾਰੀ ਪ੍ਰਕਿਰਿਆ ਨੂੰ ਮੁੰਕਮਲ ਹੋਣ ਤੇ 6 ਮਹੀਨੇ ਦਾ ਸਮਾਂ ਲਗ ਸਕਦਾ ਹੈ। ਮਸਲਾ ਵਡਾ ਹੈ। ਪੰਥ ਨਾਲ ਮੀਟਿੰਗਾਂ ਕਰਕੇ ਹੀ ਫੈਸਲਾ ਹੋਵੇਗਾ। ਜਿਸ ਤੇਜੀ ਨਾਲ ਤੁਸੀ ਸਾਡੇ ਕੋਲੋ ਫੈਸਲਾ ਕਰਵਾਉਂਣਾ ਚਾਹੁੰਦੇ ਹੋ ਇਸ ਤਰ•ਾਂ ਨਾਲ ਪੰਥ ਤਖ਼ਤਾਂ ਤੋ ਬਾਗੀ ਹੋ ਜਾਵੇਗਾ। ਸ੍ਰ ਸੁਖਬੀਰ ਸਿੰਘ ਬਾਦਲ ਦੇ ਵਾਰ ਵਾਰ ਫੋਨ ਆ ਰਹੇ ਸਨ, ਗਿਆਨੀ ਗੁਰਬਚਨ ਸਿੰਘ ਖੁਦ ਗਲ ਕਰਨ ਦੀ ਬਜਾਏ ਮੈਨੂੰ ਵਾਰ ਵਾਰ ਫੋਨ ਦੇ ਰਹੇ ਸਨ। ਮੈ ਮਾਨਿਸਕ ਦਬਾਅ ਵਿਚ ਸੀ ਤੇ ਹਰ ਵਾਰ ਸਮਾਂ ਮੰਗਦਾ ਰਿਹਾ ਕਿ ਸਾਨੂੰ 2 ਮਹੀਨੇ , 1 ਮਹੀਨਾ 15 ਦਿਨ ਦਾ ਹੀ ਸਮਾਂ ਦਿਓ ਤਾਂ ਕਿ ਅਸੀ ਪੰਥ ਸਾਹਮਣੇ ਸੱਚੇ ਰਹਿ ਸਕੀਏ ਪਰ ਸੁਖਬੀਰ ਸਿੰਘ ਬਾਦਲ ਟਸ ਤੋ ਮੱਸ ਨਹੀ ਸਨ ਹੋ ਰਹੇ ਸਨ।

ਮੀਟਿੰਗ ਅਗੇ ਪਾਉਂਣ ਲਈ ਕੋਈ ਵੀ ਤਿਆਰ ਨਹੀ ਸੀ।

24 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰਾਂ ਦੀ ਮੀਟਿੰਗ ਸ਼ੁਰੂ ਹੋਈ। ਉਥੇ ਪੰਜਾਬੀ ਵਿਚ ਲਿਖਿਆ ਇਕ ਪੱਤਰ ਸਾਨੂੰ ਦਿਖਾਇਆ ਗਿਆ ਜਿਸ ਬਾਰੇ ਅਸੀ ਵਿਚਾਰ ਕਰਨੀ ਸੀ। ਇਹ ਪੱਤਰ ਕੋਣ ਲਿਆਇਆ ਇਸ ਬਾਰੇ ਕੋਈ ਜਾਣਕਾਰੀ ਨਹੀ ਦੇ ਰਹੇ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੱਤਰ ਲਿਆਉਂਣ ਦਾ ਇਕ ਵਿਧੀ ਵਿਧਾਨ ਹੈ ਪੱਤਰ ਕੋਣ ਲੈ ਕੇ ਆਇਆ ਕਿਸ ਨੇ ਪੱਤਰ ਪ੍ਰਪਾਤ ਕੀਤਾ, ਇਕ ਰਜਿਸਟਰ ਤੇ ਨੋਟ ਕੀਤਾ ਜਾਦਾ ਹੈ ਤੇ ਹੁਣ ਤਾਂ ਉਸ ਦੀ ਤਸਵੀਰ ਵੀ ਲਈ ਜਾਂਦੀ ਹੈ। ਇਹ ਗਿਆਨੀ ਗੁਰਬਚਨ ਸਿੰਘ ਦਸ ਸਕਦੇ ਹਨ ਕਿ ਸਿਰਸਾ ਡੇਰਾ ਮੁਖੀ ਦਾ ਇਹ ਪੱਤਰ ਉਨ•ਾਂ ਨੂੰ ਕੋਣ ਦੇ ਕੇ ਗਿਆ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੇਰੇ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ 22 ਸਤੰਬਰ 2015 ਨੂੰ ਮੈ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਦੀ ਕੋਠੀ ਵਿਚ ਗਿਆ ਜਿਥੇ ਸ੍ਰੁ ਸੁਖਬੀਰ ਸਿੰਘ ਬਾਦਲ, ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ, ਅਕਸ਼ੈ ਕੁਮਾਰ ਅਤੇ ਮੈ ਮੀਟਿੰਗ ਕੀਤੀ, ਤੇ ਪੱਤਰ ਹਾਸਲ ਕੀਤਾ। ਮੇਰੇ ਬਾਰੇ ਇਹ ਵੀ ਕਿਹਾ ਕਿ ਗਿਆ ਕਿ ਇਹ ਫੈਸਲਾ ਕਰਵਾਉਂਣ ਦੇ ਇਵਜ਼ ਵਿਚ ਮੈ 60 ਏਕੜ ਜਮੀਨ, 2 ਹਜਾਰ ਗਜ ਦੀ ਕੋਠੀ, 7 ਪਲਾਟ, 7 ਕਰੋੜ ਰੁਪੈ ਤੇ ਦੁਬਈ ਵਿਚ ਫਲੈਟ ਵੀ ਬਾਦਲਾਂ ਕੋਲੋ ਹਾਸਲ ਕੀਤਾ ਤੇ ਇਹ ਫੈਸਲਾ ਕਰਵਾਇਆ। 22 ਸਤੰਬਰ ਨੂੰ ਮੈ ਬਾਬਾ ਬਿੱਧੀ ਚੰਦ ਜੀ ਦੇ ਦਿਹਾੜੇ ਵਿਚ ਸ਼ਾਮਲ ਹੋਣ ਲਈ ਸੁਰ ਸਿੰਘ ਗਿਆ ਹੋਇਆ ਸੀ। ਵਾਪਸੀ ਸਮੇ ਮੇਰੇ ਨਾਲ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵੀ ਸਨ।

24 ਸਤੰਬਰ ਦੀ ਮੀਟਿੰਗ ਵਿਚ ਹਰ ਮਨ ਵਿਚ ਚਿੰਤਾ ਸੀ ਕਿ ਪਾਵਨ ਤਖ਼ਤਾਂ ਤੋ ਕੌਮ ਬਾਗੀ ਹੋ ਜਾਵੇਗੀ, ਪ੍ਰੈਸ਼ਰ ਇਨਾ ਜਿਆਦਾ ਸੀ ਕਿ ਮੈ ਦਸ ਵੀ ਨਹੀ ਸਕਦਾ। ਸਮਝ ਨਹੀ ਆ ਰਹੀ ਸੀ ਕਿ ਇਨੇ ਦਬਾਅ ਵਿਚ ਵੀ ਸਾਨੂੰ ਸੇਵਾ ਕਰਨੀ ਪੈ ਸਕਦੀ ਹੈ। ਮੀਟਿੰਗ ਸ਼ੁਰੂ ਹੋਈ। ਲੰਮਾਂ ਸਮਾ ਵਿਚਾਰ ਹੋਈ ਕਿ ਇਸ ਪੱਤਰ ਦਾ ਕਰਨਾ ਕੀ ਹੈ। 2007 ਤੋ ਲੈ ਕੇ ਹੁਣ ਤਕ ਸਾਰਾ ਮਾਮਲਾ ਫਿਰ ਤੋ ਪੜਿਆ ਗਿਆ। ਕੇਸ ਕਿਵੇ ਚਲਿਆ, ਡੇਰਾ ਸਿਰਸਾ ਨਾਲ ਸੰਬਧਤ ਫਾਇਲ ਵਿਚ ਤਿੰਨ ਪੱਤਰਕਾਵਾਂ ਪਹਿਲਾਂ ਹੀ ਮੌਜੂਦ ਸਨ। ਆਖਿਰ ਫੈਸਲਾ ਹੋਇਆ ਕਿ ਪੱਤਰ ਪ੍ਰਵਾਨ ਕੀਤਾ ਜਾਵੇ ਮੁਆਫੀ ਨਹੀ ਦਿੱਤੀ ਪੱਤਰ ਹੀ ਪ੍ਰਵਾਨ ਕੀਤਾ ਸੀ। ਅਖਬਾਰਾਂ ਲਈ ਜਾਰੀ ਪ੍ਰੈਸ ਨੋਟ ਵਿਚ ਕਿਹਾ ਗਿਆ ਸੀ ਕਿ ਪੱਤਰ ਪ੍ਰਵਾਨ ਕੀਤਾ ਜਾਂਦਾ ਹੈ ਪਰ ਅਖਬਾਰਾਂ ਨੇ ਇਸ ਪ੍ਰਵਾਨਗੀ ਨੂੰ ਮੁਆਫੀ ਦਾ ਨਾਮ ਦੇ ਦਿੱਤਾ, ਤੇ ਇਸ ਨੂੰ ਬਿਨਾ ਮੰਗੀ ਮੁਆਫੀ ਛਾਪ ਦਿੱਤਾ। ਪੰਥ ਵਿਚ ਰੋਸ ਫੈਲ ਗਿਆ। ਸਾਡਾ ਸ਼ਪਸਟੀਕਰਨ ਸੁਨਣ ਲਈ ਕੋਈ ਤਿਆਰ ਨਹੀ ਸੀ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਕੌਮ ਵਿਚ ਤਨਾਅ ਤੇ ਜਥੇਦਾਰਾਂ ਨਾਲ ਦੂਰੀ ਵਧ ਗਈ ਸਾਨੂੰ ਜਨਤਕ ਤੌਰ ਤੇ ਸੰਗਤੀ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਧਾਰਮਿਕ ਸਮਾਗਮਾਂ ਵਿਚ ਸਾਡੀ ਸ਼ਮੂਲੀਅਤ ਖਤਮ ਹੋ ਗਈ ਜਥੇਦਾਰ ਪ੍ਰਭਾਵਹੀਣ ਹੋ ਗਏ।

ਇਸ ਦੌਰਾਣ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਗਲਬਾਤ ਹੋਈ ਮੈ ਸ੍ਰ ਬਾਦਲ ਨਾਲ ਗਿਲਾ ਕੀਤਾ ਕਿ ਪੰਥ ਨੂੰ ਦਸੋ ਕਿ ਚਿਠੀ ਲੈ ਕੇ ਕੋਣ ਆਇਆ। ਸ੍ਰ ਬਾਦਲ ਨੇ ਕਿਹਾ ਕਿ 2 ਦਿਨਾਂ ਵਿਚ ਸ਼ਪਸਟ ਕਰ ਦਿਆਂਗੇ ਕਿ ਤੁਸੀ ਚਿਠੀ ਨਹੀ ਲਿਆਏ। ਹਲਾਤ ਜਿਉਂ ਦੇ ਤਿਉਂ ਸਨ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਡਾਕਟਰ ਦਲਜੀਤ ਸਿੰਘ ਚੀਮਾਂ ਨਾਲ ਗਲਬਾਤ ਕੀਤੀ। ਮੀਟਿੰਗ ਵਿਚ ਤੁਸੀ ਵੀ ਸੀ ਪੱਤਰ ਤੁਸੀ ਪੜਾਇਆ ਪਰ ਅੱਜ ਮੇਰਾ ਨਾਮ ਬੋਲ ਰਿਹਾ ਹੈ ਕਿ ਅਕਸ਼ੈ ਕੁਮਾਰ ਦੀ ਕੋਠੀ ਵਿਚੋ ਪੱਤਰ ਮੈ ਲਿਆਇਆ। ਡਾਕਟਰ ਚੀਮਾਂ ਨੇ ਕਿਹਾ ਕਿ ਤੁਸੀ ਸੱਚੇ ਹੋ ਇਹ ਖਿਲਾਰਾ ਭਾਅ ਜੀ ਦੇ ਨਰਾਜ ਹੋਣ ਕਰਕੇ ਖਿਲਰ ਗਿਆ। ਭਾਅ ਜੀ ਸ਼ਬਦ ਸ਼ਾਇਦ ਬਰਜਿੰਦਰ ਸਿੰਘ ਜੀ ਅਜੀਤ ਵਾਲੇ ਲਈ ਵਰਤਿਆ ਜਾ ਰਿਹਾ ਸੀ। ਡਾਕਟਰ ਚੀਮਾ ਨੇ ਕਿਹਾ ਭਾਅ ਜੀ ਨੇ ਇਹ ਸਾਰਾ ਮਾਮਲਾ ਹਲ ਕਰਨਾ ਸੀ ਉਹ ਨਰਾਜ ਹੋ ਗਏ ਉਨ•ਾਂ ਪ੍ਰੈਸ ਵਿਚ ਇਹ ਮਾਮਲਾ ਉਠਾਇਆ ਹੈ। ਅਸੀ ਸੁਖਬੀਰ ਜੀ ਨੂੰ ਲੈ ਕੇ ਜਲੰਧਰ ਜਾ ਰਹੇ ਹਾਂ ਭਾਅ ਜੀ ਕੋਲ, ਸਾਰੇ ਗਿਲੇ ਸ਼ਿਕਵੇ ਦੂਰ ਕਰਾਂਗੇ ਸਾਡੇ ਨਾਲ ਰਾਮੂਵਾਲੀਆਂ ਜੀ ਵੀ ਜਾ ਰਹੇ ਹਨ। ਮੈ ਵੀ ਹਾਂ ਫਿਕਰ ਨਾ ਕਰੋ ਸਭ ਠੀਕ ਹੋ ਜਾਵੇਗਾ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਸਮਾਂ ਆਪਣੀ ਚਾਲੇ ਚਲਦਾ ਰਿਹਾ। ਮੈ ਗੁਰਮਤਿ ਦੇ ਪ੍ਰਚਾਰ ਲਈ ਦੇਸ਼ ਭਰ ਵਿਚ ਜਾਂਦਾ ਰਿਹਾ ਪਰ ਜਦ ਵੀ ਸਿਰਸਾ ਵਾਲੇ ਦੀ ਕਿਧਰੇ ਵੀ ਗਲ ਹੁੰਦੀ ਤਾਂ ਚਿਠੀ ਬਾਰੇ ਵੀ ਗਲ ਚਲਦੀ। ਮੈ ਵਾਰ ਵਾਰ ਹਰ ਜਥੇਦਾਰ ਅਕਾਲੀ ਆਗੂ ਨੂੰ ਚਿਠੀ ਮਾਮਲੇ ਤੇ ਸੱਚ ਸੰਗਤਾਂ ਦੇ ਅਗੇ ਰਖਣ ਲਈ ਕਹਿੰਦਾ ਰਿਹਾ ਪਰ ਮੇਰੀ ਕਿਸੇ ਨੇ ਨਹੀ ਸੁਣੀ। ਇਸ ਸਮੇ ਦੌਰਾਣ ਮੈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੰਦ ਕਮਰਾ ਮੀਟਿੰਗਾਂ ਨਾ ਕਰਨ ਲਈ ਸਾਥੀ ਜਥੇਦਾਰਾਂ ਨੂੰ ਮਨਾਉਂਦਾ ਰਿਹਾ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਪੰਜਾਬ ਵਿਧਾਨ ਸਭਾ ਚੋਣਾ ਦੋਰਾਣ 1 ਫਰਵਰੀ ਨੂੰ ਡੇਰਾ ਸਿਰਸਾ ਨੇ ਵਿਧਾਨ ਸਭਾ ਚੋਣਾ ਵਿਚ ਅਕਾਲੀ ਦਲ ਦਾ ਸਮਰਥਨ ਕਰਨ ਦਾ ਐਲਾਣ ਕੀਤਾ ਇਸ ਤੋ ਬਾਅਦ ਦਿਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰ ਮਨਜਿੰਦਰ ਸਿੰਘ ਸਿਰਸਾ ਦਾ ਮੈਨੂੰ ਫੋਨ ਆਇਆ ਕਿ ਚੋਣਾ ਦਾ ਸਮਾਂ ਹੈ ਤੇ ਸਾਨੂੰ ਡੇਰਾ ਸਿਰਸਾ ਕੋਲੋ ਸਮਰਥਨ ਪੈਣਾ ਪੈ ਰਿਹਾ ਹੈ। ਡੇਰੇ ਵਲੋ ਅਕਾਲੀ ਦਲ ਦੇ ਸਮਰਥਨ ਦਾ ਐਲਾਣ ਕਰਨ ਤੋ ਬਾਅਦ ਸਿੱਖ ਸੰਗਤਾਂ ਦੇ ਮਨਾ ਵਿਚ ਰੋਸ ਦੀ ਭਾਵਨਾ ਪੇਦਾ ਹੋਈ। 2 ਫਰਵਰੀ ਨੂੰ ਫਿਰ ਸ੍ਰ ਸਿਰਸਾ ਨੇ ਫੋਨ ਕੀਤਾ ਤੇ ਕਿਹਾ ਕਿ ਤੁਸੀ ਕਾਇਮ ਰਹਿਣਾ ਅਸੀ ਮਜਬੂਰੀ ਵਸ ਡੇਰੇ ਦਾ ਸਮਰਥਨ ਲਿਆ ਹੈ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਸ੍ਰ ਸਿਰਸਾ ਨੂੰ ਦਸਿਆ ਕਿ ਹੁਣ ਕਾਇਮ ਰਹਿਣ ਦੀ ਸ਼ਕਤੀ ਨਹੀ ਰਹੀ। ਸ੍ਰ ਸਿਰਸਾ ਨੇ ਕਿਹਾ ਕਿ ਮੈ ਸਮਝਦਾ ਹਾਂ ਪਰ ਬੋਸ ਨਹੀ ਮੰਨਦਾ। ਬੋਸ ਤੋ ਭਾਵ ਸੁਖਬੀਰ ਸਿੰਘ ਬਾਦਲ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਸ੍ਰ ਸਿਰਸਾ ਨੂੰ ਕਿਹਾ ਕਿ ਤੁਸੀ ਅਕਾਲੀ ਦਲ ਵਲੋ ਐਲਾਣ ਕਰ ਦਿਓ ਕਿ ਅਸੀ ਪੰਥ ਦਾ ਸਮਰਥਨ ਲੈ ਕੇ ਚੋਣ ਲੜ ਰਹੇ ਹਾਂ ਤਾਂ ਪੰਥ ਤੁਹਾਨੂੰ ਵੋਟਾਂ ਦੇ ਕੇ ਨਿਹਾਲ ਕਰ ਦੇਵੇਗਾ। ਪਰ ਸ੍ਰ ਸਿਰਸਾ ਨਹੀ ਮੰਨੇ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ 3 ਫਰਵਰੀ ਨੂੰ ਮੈ ਨਿਜੀ ਚੈਨਲਾਂ ਤੇ ਆਪਣੇ ਵਿਚਾਰ ਦਿੱਤੇ ਜਿਸ ਤੋ ਬਾਅਦ ਸਿਰਸਾ ਦਾ ਫਿਰ ਫੋਨ ਆਇਆ ਕਿ ਤੁਸੀ ਸਾਡੇ ਨਾਲ ਨਹੀ ਖੜੇ ਹੁਣ ਜਥੇਦਾਰੀ ਦੀ ਵੀ ਆਸ ਨਾ ਰਖੋ । ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਸ੍ਰ ਸਿਰਸਾ ਨੂੰ ਕਿਹਾ ਕਿ ਇਹ ਜਥੇਦਾਰੀਆਂ ਗੁਰੂ ਪੰਥ ਦੀ ਬਖਸ਼ਿਸ਼ ਹਨ ਮੈ ਤੁਹਾਡੇ ਨਿਜੀ ਕਾਰਖਾਨੇ ਵਿਚ ਕੰਮ ਨਹੀ ਕਰਦਾ ਜੋ ਕਿਹਾ ਨਾ ਮੰਨਣ ਕਰਕੇ ਤੁਸੀ ਮੈਨੂੰ ਹਟਾ ਦਿਓਗੇ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਸਾਰਾ ਸ਼ਪਸ਼ਟ ਕਰ ਦਿੱਤਾ ਹੈ ਤੇ ਹੁਣ ਫੈਸਲਾ ਪੰਥ ਨੇ ਲੈਣਾ ਹੈ। ਭਾਈ ਗੁਰਮੁੱਖ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਸਰਪ੍ਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਪਿਛਲੀਆਂ ਭੁਲਾ ਮੰਨ ਕੇ ਪੰਥ ਦੀ ਸ਼ਰਨ ਵਿਚ ਆ ਜਾਣ।

ਚਰਨਜੀਤ ਸਿੰਘ ਅਰੋੜਾ 9780571231 

सैमसंग गैलेक्सी एस8 और गैलेक्सी एस8+ हैंडसेट 19 अप्रैल को होंगे भारत में लॉन्च

ख़ास बातें

  • यह जानकारी सैमसंग मोबाइल इंडिया के ट्विटर हैंडल से दी गई
  • गैलेक्सी एस8 में है 5.8 इंच का क्वाडएचडी+ सुपर एमोलेड डिस्प्ले
  • भारत में एक्सीनॉस 8895 चिपसेट वाले मॉडल को लॉन्च किए जाने की उम्मीद है

दक्षिण कोरिया की इलेक्ट्रॉनिक्स कंपनी सैमसंग अपने फ्लैगशिप स्मार्टफोन गैलेक्सी एस8 और गैलेक्सी एस8+ को भारत में 19 अप्रैल को लॉन्च करेगी। यह जानकारी सैमसंग मोबाइल इंडिया के ट्विटर हैंडल से दी गई। याद रहे कि इन दोनों ही स्मार्टफोन को मार्च महीने के अंत में न्यूयॉर्क में गैलेक्सी अनपैक्ड इवेंट में पेश किए गए थे। दूसरी तरफ, भारत में सैमसंग गैलेक्सी एस8 और गैलेक्सी एस8+ के लिए प्री-रजिस्ट्रेशन पहले ही शुरू हो चुका है।

(पढ़ें: Samsung Galaxy S8 और Galaxy S8+ के टॉप फ़ीचर)

स्पेसिफिकेशन की बात करें तो सैमसंग गैलेक्सी एस8 में 5.8 इंच का क्वाडएचडी+ (1440×2960 पिक्सल) सुपर एमोलेड डिस्प्ले है। वहीं, सैमसंग गैलेक्सी एस8+ में 6.2 इंच का क्वाडएचडी+ (1440×2960 पिक्सल) सुपर एमोलेड डिस्प्ले है। कंपनी ने इन्हें इनफिनिटी डिस्प्ले का नाम दिया है। डिस्प्ले का आसपेक्ट अनुपात 18:9 है। हमें एलजी जी6 में इसी अनुपात वाला डिस्प्ले देखने को मिला था। दोनों ही स्मार्टफोन में 12 मेगापिक्सल के ‘डुअल पिक्सल’ रियर कैमरे हैं। इसके साथ 8 मेगापिक्सल का फ्रंट कैमरा भी मिलेगा।

सैमसंग गैलेक्सी एस8 और गैलेक्सी एस8+ में क्वालकॉम का लेटेस्ट स्मार्टफोन स्नैपड्रैगन 835 चिपसेट है। भारत में एक्सीनॉस 8895 चिपसेट वाले मॉडल को लॉन्च किए जाने की उम्मीद है। दोनों ही स्मार्टफोन 4 जीबी रैम और 64 जीबी स्टोरेज के साथ आते हैं। और दोनों ही हैंडसेट 256 जीबी तक के माइक्रोएसडी कार्ड को सपोर्ट करेंगे। सैमसंग गैलेक्सी एस8 और गैलेक्सी एस8+ वायरलेस चार्जिंग को सपोर्ट करेंगे।

गैलेक्सी एस8 और गैलेक्सी एस8+ में क्रमशः 3000 एमएएच और 3500 एमएएच की बैटरी है। ये फोन नए गियर 360 के साथ चलेंगे जिसे इस इवेंट में पेश किया गया। गैलेक्सी एस8 का डाइमेंशन 148.9×68.1×8 मिलीमीटर और वज़न 155 ग्राम है। गैलेक्सी एस8+ का डाइमेंशन 159.5×73.4×8.1 मिलीमीटर है और वज़न 173 ग्राम।

Samsung Galaxy S8 और Galaxy S8+ के कनेक्टिविटी फ़ीचर में 4जी एलटीई, वाई-फाई 802.11एसी (2.4 गीगाहर्ट्ज़, 5 गीगाहर्ट्ज़), ब्लूटूथ वी5.0, यूएसबी टाइप-सी, एनएफसी और जीपीएस शामिल हैं। एक्सेलेरोमीटर, एंबियंट लाइट सेंसर, बैरोमीटर, जायरोस्कोप, हार्ट रेट सेंसर, मैगनेटोमीटर और प्रॉक्सिमिटी सेंसर हैंडसेट का हिस्सा हैं।


जियो ‘धन धना धन’ ऑफर के मुकाबले में एयरेटल, वोडाफोन और आइडिया के नए पैक

  • एयरटेल ने नए प्रीपेड प्लान पेश किए हैं
  • 399 रुपये में 70 दिनों के लिए 70 जीबी डेटा का ऑफर है
  • 244 रुपये में 70 दिनों के लिए 1 जीबी डेटा हर रोज मिलेगा

जियो धन धना धन ऑफर के साथ रिलायंस जियो की मुफ्त सेवाएं बरकरार हैं। और अब देश की दूसरी बड़ी टेलीकॉम कंपनियों- एयरटेल, वोडाफोन और आइडिया ने अपने ग्राहकों को बनाए रखने के लिए ज़्यादा डेटा वाले ऑफर लॉन्च किए हैं। इन तीनों ऑपरेटल द्वारा दिए गए ऑफर को हर यूज़र के इस्तेमाल के हिसाब से पेश किया गया है।

ज़्याददा डेटा वाले ऑफर लॉन्च करने के साथ, एयरटेल, वोडाफोन और आइडिया का उद्देश्य ग्राहकों को रिलायंस जियो की प्राइम सर्विस लेने और तीन महीनों के लिए मुफ्त सेवाओं से दूर रखने का है। कस्टमाइज़ किए गए इन ऑफर को 99 रुपये में मिलने वाली रिलायंस जियो प्राइम सेवा की आखिरी तारीख वाले दिन लॉन्च किया गया है।

एयरटेल ने जियो के ‘धन धना धन ऑफर’ के आने के बाद एयरटेल ने प्रमोशनल ऑफर के तहत नए प्रीपेड प्लान लॉन्च किए हैं। एयरटेल ने अब 399 रुपये, 345 रुपये और 244 रुपये वाले नए प्रीपेड प्लान  पेश किए हैं। इन प्लान को एयरटेल ऐप और एयरटेल की वेबसाइट पर लिस्ट कर दिया गया है।
एयरटेल 399 रुपये प्रीपेड प्लान
एयरटेल के 399 रुपये वाले प्लाान के तहत, किसी भी नेटवर्क पर अनलिमिटेड एसटीडी और लोकल कॉल की सुविधा मिलेगी। 300 मिनट प्रतिदिन और 1200 मिनट प्रति सप्ताह मिलेंगे। तय सीमा के बाद 10 पैसा प्रति मिनट के हिसाब से शुल्क देना होगा। 1 जीबी एफयूपी स्पीड प्रतिदिन मिलेगी। इस पैक की वैधता 70 दिनों के लिए है। साफ शब्दों में कहें तो 399 रुपये में 70 दिनों के लिए 70 जीबी 4जी डेटा और अनलिमिटेड लोकल व एसटीडी कॉल का ऑफर है।

एयरटेल 345 रुपये प्रीपेड प्लान
345 रुपये वाले पैक में एयरटेल 2 जीबी 4जी डेटा प्रतिदन, 300 मिनट प्रतिदिन व 1200 मिनट प्रति सप्ताह मिलेंगे। इसके बाद 399 रुपये वाले पैक की तरह ही 10 पैसा प्रति मिनट की दर से शुल्क देना होगा। 345 रुपये वाले पैक में 56 जीबी डेटा 28 दिनों के लिए मिलेगा।

एयरटेल 244 रुपये प्रीपेड प्लान
अब बात करते हैं 244 रुपये वाले पैक की, इस प्लान में यूज़र को एयरटेल टू एयरटेल 300 मिनट प्रति दिन और 1200 मिनट प्रति सप्ताह मिलेंगे। इसके बाद 10 पैसा प्रति मिनट की दर से शुल्क देना होगा। वहीं 1 जीबी 4जी डेटा एफयूपी स्पीड के साथ मिलेगा। इस पैक की वैधता भी 70 दिनों की है। यानी 244 रुपये में 70 जीबी डेटा मिलेगा।

किसके लिए हैं प्लान?
बता दें कि एयरटेल के इन सभी प्रीपेड प्लान का फ़ायदा लेने के लिए यूज़र के पास 4जी हैंडसेट और 4जी सिम कार्ड का होना जरूरी है। इसके अलावा डेटा खपत के लिए कोई समय सीमा भी नहीं है सिवाय एफयूपी स्पीड के। एयरटेल ऐप और वेबसाइट पर इन पैक में अनलिमिटेड कॉल की बात कही गई है लेकिन यूज़र को तय सीमा तक ही कॉल करने के लिए मिनट मिलेंगे।

गैज़ेट्स 360 के साथ एयरटेल कस्टमरकेयर अधिकारी ने बातचीत में बताया कि ये प्लान सभी एयरटेल यूज़र के लिए उपलब्ध नहीं है। इसलिए हो सकता है कि आप इन प्लान को रीचार्ज नहीं करवा सकें। ग्राहक सेवा अधिकारी के मुताबिक, अभी इन प्लान को पूरी तरह  से लागू करने की प्रक्रिया जारी है। अगर आप शुक्रवार को इन प्लान को रीचार्ज कराते हैं तो आप शनिवार से ही इन प्लान का लाभ ले सकेंगे। वहीं कंपनी आने वाले दिनों में नए ग्राहकों के लिए भी कई नए प्लान पेश कर सकती है

वोडाफोन 352 रुपये पैक
वोडाफोन ने 56 दिनों की वैधता के साथ 1 जीबी प्रतिदिन के हिसाब से 352 रुपये का नया प्लान लॉन्च किया है। डेटा के साथ, वेडाफोन सुपर ऑफर पैक में अनलिमिटेड लोकल और एसटीडी कॉल का ऑफर भी है। हालांकि, ये पैक वोडाफोन वेबसाइट और मायवोडाफोन ऐप में उपलब्ध नहीं है। इस ऑफर का फ़ायदा लेने के लिए यूज़र को वोडाफोन आउटलेट पर जाना होगा।

आइडिया 297 रुपये पैक
आइडिया के भी 297 रुपये वाला रीचार्ज पैक लॉन्च करने की ख़बरें हैं। इस पैक में कंपनी 70 दिनों के लिए 1 जीबी डेटा हर रोज दे रही है। लेकिन आपके पास एक 4जी सिम और 4जी स्मार्टफोन होना चाहिए। इस ऑफर के तहत, हर रोज 300 मिनट मुफ्त कॉल और 1200 मिनट हर हफ्ते मुफ्त कॉल की सुविधा मिलेगी। इसके बाद कंपनी 30 पैसा प्रति मिनट के हिसाब से शुल्क लेगी।

आइडिया 447  रुपये पैक
इसके अलावा, आइडिया द्वारा 447 रुपये वाला प्रीपेड पैक भी लॉन्च करने की ख़बरें हैं। इस पैक के तहत, यूज़र को 70 दिनों के लिए 1 जीबी डेटा हर रोज और किसी भी नेटवर्क पर मुफ्त कॉल की सुविधा मिलेगी। एयरटेल के प्लान की तरह ही, आइडिया के पैक में भी दूसरे नेटवर्क पर कॉल करने के लिए 3,000 मिनट 70 दिनों के लिए मिलेंगे।  इसके बाद यूज़जर को 30 पैसा प्रति मिनट की दर से शुल्क देना होगा।

 

Honor 8 can be yours for only $239.99 until 

Just a few days ago we told you about a very good deal that saw the Honor 8 smartphone starting at just $277.12, down $122.87 from its normal price of $399.99. This time around though we have an even better deal to discuss.

From now and until Sunday, Newegg is offering the phone for only $239.99 shipped. This means you can save a whopping $160 if you purchase one in the next couple of days. But wait, that’s not all there is to this deal. The retailer is also throwing in a pair of Monster on-ear headphones as well as a Huawei gift box (containing extra cables and a selfie stick), free of charge.

To take advantage of the crazy price, just add a 32GB Honor 8 to your cart and then apply the promo code EMCREBE72. You can pick your favorite color from white, black, and blue. And, needless to say, you’ll be getting an unlocked unit with US warranty. 

No for India So Good 

Telus update to Samsung Galaxy S8 renders Bixby button no longer “remappable”

we told you that an app had been installed on a Galaxy S8 display unit at a store. This app called: All in One Gestures would be able to reprogram the dedicated Bixby key to open another app like the Camera.

Well, it looks like you won’t be able to do that anymore, that is according to an XDA Recognized Developer flar2, who created Button Mapper,one such app that would allow you to remap a button like, say, the Bixby key on the S8.

The developer claims that the recent update to the Telus variant of the S8 has removed the ability to intercept the action of pressing the button (based on the “Accessibility” service), which is why these kinds of apps rely on you to enable them in the Accessibility options before you can use them.

Xiaomi Mi Max 2 gets pictured inside a transparent case

In just a few days Xiaomi is expected to officially unveil the Mi 6, and alongside that model we might even see the Mi Max 2 presented. The next-gen huge phablet from the Chinese company was spotted in a benchmark database recently, and today a Weibo user claims to have outed the first ever images depicting it.

Xiaomi Mi Max 2 leaked images Xiaomi Mi Max 2 leaked images 
Xiaomi Mi Max 2 leaked images

Unfortunately there’s no shot of the front, as you can see. Also do note that the handset is inside a transparent case in these pictures. Still, we get a very good idea about its design.

What’s more, the source of these images has also reiterated the fact that the Mi Max 2 is to be powered by the Qualcomm Snapdragon 626 chipset, and not the 660 as thought a few months back. The device will have a 6.4-inch 1080p touchscreen, 4G LTE support, a 3.5mm headset jack, a USB Type-C port, an IR blaster, and an all metal build.

From the aforementioned benchmark run we also know that the Mi Max 2 will employ 4GB of RAM, 128GB of storage, a 12 MP main camera, and a 5 MP selfie unit.

Punjab Police team leaves for Mumbai to arrest Rakhi Sawant

A Punjab Police team has left here for Mumbai to execute an arrest warrant issued by a local court against controversial TV and cinema actor Rakhi Sawant, police said on Monday.

The court issued the arrest warrant after Sawant failed to appear before it on March 9 in a case filed against her for making deragatory remarks against sage Valmiki, the author of the Ramayana which chronicles the life and times of Lord Rama.

The complainants had accused Sawant of hurting religious sentiments of the Valmiki community by her remarks on a TV show.

The case will be next heard on April 10.