Gurmehar kaur 

Gurmehar kaur our sister, we all with Gurmehar kaur, Gurmehar kaur belong to Punjab & Sikh family So I request All Punjabi & sikh community please stand our Girl  Gurmehar kaur. Watch Gurmehar video I watch 100 times bt I dnt understand what’s wrong in the video. Why @kirranrijju @bjp government in problem. Gurmehar kaur not against India or Indians. Gurmehar kaur not use any single word against Nation.Her father soldier & kill in kargil fight.So she want Stop fighting with Pakistan.

Follow me 

Advertisements

ਪੰਜਾਬ ਦੀ ਧੀ ਗੁਰਮੇਹਰ ਕੋਰ 

ਦਿੱਲੀ ਦੇ ਕਾਲਜ  ਵਿੱਚ ਪੜਾਈ ਕਰਨ ਵਾਲੀ ਗੁਰਮੇਹਰ ਕੋਰ ਨਾਮ ਦੀ ਵਿਦਿਆਰਥਣ ਜਿਸ ਦੀ ੳੁਮ ਸਿਰਫ਼ 20 ਸਾਲ ਹੈ ਗੁਰਮੇਹਰ ਕੋਰ ਕਾਰिਗਲ  ਸਹੀਦ ਫੋਜੀ ਦੀ ਬੇਟੀ ਹੈ ਪੰਜਾਬ ਦੀ ਧੀ ਹੈ| िਪਛਲੇ िਦਨਾ ਤੋ ਸਰਕਾਰ ਦੇ ਨੇਤਾ ਮੰਤਰੀ ਭਾਜਪਾ ਪਾਰਟੀ ਵਾਲੇ ਇਸ ਨੂੰ ਧਮਕੀਅਾ ਦੇ ਰਹੇ ਹਨ ਤੁਸੀ ਸੋਚ ਰਹੇ ਹੋ िਕੳੁ ?िਕੳੁिਕ ਇਸ ਲੜਕੀ ਨੇ िਕਹਾ ਯੁਧ ਨਾ ਕਰੋ िਪਅਾਰ ਨਾਲ ਰਹੋ 
ਹੁਣ ਕੋਣ ਇਸ ਦੇ ਨਾਲ ਹੈ ਦੇਸ਼ ਵਾਸੀਅਾ ਨੂੰ ਜਾਗ ਜਾਣਾ ਚਾਹੀਦਾ